ਜਰਨੈਲ ਘੁਮਾਣ ਬਲਾਗ ਖਜ਼ਾਨਾ
HOME PAGE
ਅਧੂਰਾ ਖ਼ੁਆਬ
ਆਪਣਾ ਪੰਜਾਬ ਡਾਟ ਕਾਮ
ਜਰਨੈਲ ਘੁਮਾਣ ਬਾਰੇ ਹੋਰ ਵੀ
ਜਾਗ ਓਏ ਲੋਕਾ ਜਾਗ
ਧਰਮ ਅਤੇ ਵਿਰਸਾ
ਮਾਂ ਬੋਲੀ ਪੰਜਾਬੀ
ਮੇਰੀ ਕਲਮ ਦਾ ਸਿਆਣਾ ਪਾਸਾ
ਮੇਰੇ ਮਨ ਦੇ ਵਲਵਲੇ
ਰੰਗਲਾ ਪੰਜਾਬ
ਸਰਗਰਮੀਆਂ
ਸਾਡਾ ਸੰਪਰਕ / contact us
ਹਮ-ਖ਼ਿਆਲੀ ਕਲਮਾਂ ਤੋਂ
ਗ਼ਮਾਂ ਦੀਆਂ ਮਹਿਫ਼ਿਲਾਂ
Tuesday, May 9, 2017
ਰਾਜ਼ਦਾਰ....
ਜਦ ਤੋਂ ਸਭ ਰਾਜ਼ ਬੇਪਰਦ ਹੋਏ , ਰਾਜ਼ਦਾਰ ਬਣਾਉਣੇ ਛੱਡ ਬੈਠਾ । ਕੋਈ ਦੁੱਖਾਂ ਦਾ ਹਮਦਰਦ ਨਹੀਂ , ਦੁੱਖਦਰਦ ਸੁਣਾਉਣੇ ਛੱਡ ਬੈਠਾ । ਹੁਣ ਭੀੜ ਇਕੱਠੀ ਕਰਨ ਵਾਲੇ , ਸਭ ਢੋਲ ਵਜਾਉਣੇ ਛੱਡ ਬੈਠਾ । ‘ਘੁਮਾਣ’ ਸਿੰਮਦਿਆਂ ਜਖ਼ਮਾਂ ਨੂੰ , ਹੁਣ ਨਿੱਤ ਦਿਖਾਉਣੇ ਛੱਡ ਬੈਠਾ ॥ Jarnail Singh Ghumaan
Newer Posts
Older Posts
Home
Subscribe to:
Posts (Atom)